ਸੰਦੀਪ ਸਿੰਘ ਸੰਨੀ ਦੀ ਪੇਸ਼ੀ ਮੌਕੇ ਛਾਉਣੀ ਬਣੀ ਅੰਮ੍ਰਿਤਸਰ ਅਦਾਲਤ | OneIndia Punjabi

2022-11-15 0

ਸੁਧੀਰ ਸੂਰੀ ਕਤਲ ਮਾਮਲੇ 'ਚ ਨਾਮਜ਼ਦ ਸੰਦੀਪ ਸਿੰਘ ਸੰਨੀ ਦੀ ਅੱਜ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਹੋਣ ਜਾ ਰਹੀ ਹੈ। ਇਸ ਦੌਰਾਨ ਕੋਰਟ ਵਿੱਚ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ, ਅਤੇ ਕੋਰਟ ਦੇ ਮੇਨ ਗੇਟ ਤੋਂ ਹਰ ਇੱਕ ਵਿਅਕਤੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

Free Traffic Exchange